ਬਲ ਦੀਵੜਿਆ
ਬਲ ਰਿਹੈ ਦੀਵਾ
The woods are lovely dark and deep
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!
The woods are lovely dark and deep
But I have promises to keep
And miles to go before I sleep
And miles to go before I sleep
And miles to go before I sleep
6 comments:
विशाल has left a new comment on your post "":
ਬਹੁਤ ਵਧੀਆ,ਸੁਰਜੀਤ ਜੀ.
ਵਿਚਾਰੇ ਦੀ ਮਜਬੂਰੀ ਤਾਂ ਸਮਝੋ.
ਕਿਓਂਕਿ....
ਦਫ਼ਤਰ ਦੀਆਂ ਫਾਈਲਾਂ
ਕੇਂਦਰ ਬਿੰਦੂ ਓਸ ਦੀ ਸੋਚ ਦਾ
ਦਿਨ ਹੋਵੇ ਜਾਂ ਰਾਤ
ਏਸ ਸੋਚ ਦਾ ਚੱਕਰਵਿਊ
ਕਦੇ ਨਾ ਮੁੱਕਦਾ !
ਹਰਦੀਪ
ਕਮਾਲ !!
ਫ਼ਾਈਲਾ ਵਿਚ ਗੁਆਚੀਆ ਜਿਸਮ
ਭਾਵੇਂ ਮਨ ਦੀਆਂ ਸੁਣਨ ਨੂੰ ਲੋਚਦਾ ਹੀ ਹੋਵੇ
ਬਹੁਤ ਪਿਆਰੀ ਅਤੇ ਸਾਰਥਕ ਨਜ਼ਮ
ਵਧਾਈ .
ਵਿਸ਼ਾਲ ਜੀ,ਹਰਦੀਪ ਜੀ , ਸੰਦੀਪ ਜੀ ਅਤੇ ਦਾਨਿਸ਼ ਜੀ ਹੌਸਲਾ ਅਫ਼ਡ਼ਾਈ ਲਈ ਸ਼ੁਕਰੀਆ !
आपकी कविताएं खोजते खोजते बहुत देर बाद आपके इस ब्लॉग पर आया। नहीं आया होता तो आपकी इस सुन्दर कविता को पढ़ने से वंचित रह जाता। बहुत सुन्दर कविता है आपकी यह। मैंने इसे हिन्दी में अनुवाद किया है, अपने ब्लॉग 'गवाक्ष' पर दे रहा हूँ।
Post a Comment