ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Thursday, June 16, 2011

ਰਿਵਿਉ ਹੇ ਸਖੀ- ਦੇਸ਼ ਸੇਵਕ ਦੇ ਐਤਵਾਰ ਐਡੀਸ਼ਨ ਵਿਚ



2 comments:

Anonymous said...

ਸੁਰਜੀਤ ਜੀ,
ਨਵੀਂ ਪੁਸਤਕ 'ਹੇ ਸਖੀ' ਦੀਆਂ ਬਹੁਤੀਆਂ ਮੁਬਾਰਕਾਂ !
ਗਗਨਪ੍ਰੀਤ ਜੀ ਦਾ ਲਿਖਿਆ ਪੁਸਤਕ ਰਿਵਿਉ ਪੜ੍ਹ ਕੇ ਰੂਹ ਖਿੜ ਗਈ। ਐਨੇ ਸੋਹਣੇ ਲਫ਼ਜ਼ਾਂ 'ਚ ਬਿਆਨ ਕੀਤਾ ਹੈ ਕਿ ਪੁਸਤਕ ਦਾ ਚਿਹਰਾ -ਮੋਹਰਾ ਦਿੱਖਣ ਲਾ ਦਿੱਤਾ। ਪੁਸਤਕ ਪੜ੍ਹਨ ਦੀ ਉਤਸੁਕਤਾ ਹੋਰ ਵਧੀ।
ਹਰਦੀਪ

virendra sharma said...

आप अपनी रचनाओं को गुरमुखी के अलावा देव -नागरी में भी लिखें ,एक सेतु बनेगा हमारे आपके बीच ,पंजाबी -हिंदी के बीच .