Surjit thanks for writing this beautiful poem on my backyard picture. It always feels new and now with a beautiful nazam on it I like it even more. Remember ? whenever you came here we used to sit outside and admire the view...or go for a walk into the hills,. I really miss those days. Amarjit Pannu from FB
3 comments:
ਹੇ ਸਖੀ ਦੀਆਂ ਕਵਿਤਾਂਵਾਂ ਵਿਚ ਕਮਾਲ ਦੀ ਤਾਜ਼ਗੀ ਹੈ...ਇੱਕ ਐਸੀ ਸੂਖਮ ਪ੍ਰਤੀਤੀ ਜੋ ਉਲਝਣ ਚੋਂ ਨਿੱਕਲ ਕੇ ਕਮਾਲ ਦਾ ਮੋਕਲਾਪਨ ਸਿਰਜਦੀ ਹੈ ਜਿਸ ਵਿਚ ਇਹ ਏਹਸਾਸ ਸਾਹ ਲੈ ਸਕਦੇ ਨੇ Par deep from face book
ਸੁਰਜੀਤ ਜੀਓ : ਜਿਸ ਡੂੰਘਾਈ ਅਤੇ ਸਰਲਤਾ ਦੇ ਮੇਲ ਨਾਲ ਤੁਸੀਂ CHRLES DARWIN ਦੀ THEORY OF EVOLUTION ਵਿਚ ਬਿਆਨੀ ਗਈ ਸਚਾਈ ਨੂੰ ਇਸ ਕਵਿਤਾ ਰਾਹੀਂ ਪੇਸ਼ ਕੀਤਾ ਹੈ ਕਿ ਇਸ ਧਰਤੀ ਉੱਪਰ ਜੀਵਨ ਦਾ ਅਰੰਭ ਕਿਥੋਂ ਹੋਇਆ ਅਤੇ ਇਸਦੇ ਮੋਲਿਕ ਖੰਡ ਕਿਹੜੇ ਹਨ ...ਇਸ ਬ੍ਰਹਮੰਡੀ ਉਰਜਾ ਦੇ ਇਕ ਨਿਕੇ ਜਹੇ ਕਣ- ਸੁਕ਼ਰਾਣੁ ਦੇ ਵਿਗਸਣ ਅਤੇ ਵਿਕਸਣ ਦੀ ਯਾਤਰਾ ਵਾਲੀ ਇਸ ਵਿਸ਼ਾਲ ਕਹਾਣੀ ਨੂੰ ਜਿਸ ਕਲਾ ਨਾਲ ਤੁਸੀਂ ਆਪਣੀ ਕਵਿਤਾ ਦੀਆਂ ਸਿਰਫ ੧੨ ਸੱਤਰਾਂ ਵਿਚ ਕਲਮ ਬਧ ਕੀਤਾ ਹੈ ...ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਵਾਲੀ ਕਾਬਲੀਅਤ ਹੈ ....ਅਤੀ ਸੁੰਦਰ
about an hour ago · Like Jasmer Singh Lall from face book

Post a Comment